ਮੁੱਖ ਸਮੱਗਰੀ ’ਤੇ ਜਾਓ
ਅਮਨਪ੍ਰੀਤ ਕੌਰ ਰਾਏ
ਪਾहिEN
ਲੌਗ ਇਨਸੰਪਰਕ ਕਰੋ

ਮੀਨੂ

ਭਾਸ਼ਾ

ਲੌਗ ਇਨਪ੍ਰਬੰਧ+91 94170 22667

ਪੋਰਟਲ ਨੂੰ ਆਪਣੀ ਹੋਮ ਸਕ੍ਰੀਨ ’ਤੇ ਰੱਖੋ

ਆਪਣੀ ਹੋਮ ਸਕ੍ਰੀਨ ਤੋਂ ਪੋਰਟਲ ਨੂੰ ਸਿੱਧਾ ਆਪਣੀ ਵੱਖਰੀ ਵਿੰਡੋ ਵਿੱਚ ਖੋਲ੍ਹੋ।

  1. iPhone ਜਾਂ iPad ’ਤੇ ਇਹ ਪੰਨਾ Safari ਵਿੱਚ ਖੋਲ੍ਹੋ। Share ਦਬਾਓ, ਫਿਰ Add to Home Screen। ਜੇ Open as Web App ਦਿਸੇ ਤਾਂ ਚਾਲੂ ਰੱਖੋ ਅਤੇ Add ਦਬਾਓ।
  2. Android ’ਤੇ ਬ੍ਰਾਊਜ਼ਰ ਦਾ ਮੀਨੂ ਖੋਲ੍ਹੋ ਅਤੇ Install app ਜਾਂ Add to Home screen ਚੁਣੋ। ਕੰਪਿਊਟਰ ’ਤੇ ਐਡਰੈੱਸ ਬਾਰ ਵਿੱਚ ਇੰਸਟਾਲ ਆਈਕਨ ਦੇਖੋ। ਚੋਣਾਂ ਤੁਹਾਡੇ ਬ੍ਰਾਊਜ਼ਰ ’ਤੇ ਨਿਰਭਰ ਕਰਦੀਆਂ ਹਨ।

ਤਾਜ਼ਾ ਜਾਣਕਾਰੀ ਲੋਡ ਕਰਨ ਅਤੇ ਤਬਦੀਲੀਆਂ ਸੇਵ ਕਰਨ ਲਈ ਇੰਟਰਨੈੱਟ ਚਾਹੀਦਾ ਹੈ।

ਖ਼ਬਰਾਂ
ਅਪਡੇਟ

ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਮੈਨੇਜਰ ਸਾਹਿਬ ਦੁਆਰਾ ਸਨਮਾਨਿਤ ਕੀਤਾ ਗਿਆ

“ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥” 🙏🏻

ਸ਼੍ਰੀ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਓਟ-ਆਸਰਾ ਅਤੇ ਅਸੀਸ ਪ੍ਰਾਪਤ ਕੀਤੀ। 🙏🏻

ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਸਿਰੋਪਾਓ ਸਾਹਿਬ ਨਾਲ ਸਨਮਾਨਿਤ ਹੋਣਾ ਮੇਰੇ ਲਈ ਬੇਹੱਦ ਮਾਣ ਅਤੇ ਸੌਭਾਗੇ ਦੀ ਗੱਲ ਹੈ। ❤️

ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਹਮੇਸ਼ਾ ਮਿਹਰ ਭਰਿਆ ਹੱਥ ਸਿਰ ’ਤੇ ਬਣਾਈ ਰੱਖਣ ਅਤੇ ਚੰਗੇ ਕਰਮ, ਲੋਕ ਸੇਵਾ ਤੇ ਗੁਰੂ ਘਰ ਦੀ ਸੇਵਾ ਕਰਨ ਦਾ ਬਲ ਬਖਸ਼ਣ।

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ। 🙏🏻

#ChamkaurSahib #GurdwaraKatlgarhSahib #Waheguru #SarbattDaBhala #Seva

ਸੰਬੰਧਿਤ ਖ਼ਬਰਾਂ

ਅਪਡੇਟ

ਸੱਤਨਾਮ ਸਿੰਘ ਸੰਧੂ ਜੀ ਦਾ #punjabnashamuktyatra ਤੋਂ ਪਹਿਲਾਂ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ ਨਤਮਸਤਕ ਕਰਵਾਉਣ ਦੀ ਜ਼ਿੰਮੇਵਾਰੀ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ

ਪ੍ਰੈੱਸ

ਭਾਰਤ ਵਿਕਾਸ ਪਰੀਸ਼ਦ ਮੋਰਿੰਡਾ ਵੱਲੋਂ ਸ਼੍ਰੀ ਰਾਮ ਧਰਮਾਰਥ ਟਰਸਟ ਦੇ ਸਹਿਯੋਗ ਨਾਲ 103ਵਾਂ ਖੂਨਦਾਨ ਕੈਂਪ ਲਗਾਇਆ ਗਿਆ

ਭਾਰਤ ਵਿਕਾਸ ਪਰੀਸ਼ਦ ਮੋਰਿੰਡਾ ਨੇ ਸ਼੍ਰੀ ਰਾਮ ਧਰਮਾਰਥ ਟਰੱਸਟ ਦੇ ਸਹਿਯੋਗ ਨਾਲ ਆਪਣਾ 103ਵਾਂ ਖੂਨਦਾਨ ਕੈਂਪ ਲਗਾਇਆ। 48 ਵਿਅਕਤੀਆਂ ਨੇ ਖੂਨਦਾਨ ਕੀਤਾ। ਇਸੇ ਮੌਕੇ ਫਿਜ਼ੀਓਥੈਰੇਪੀ ਸੈਂਟਰ ਅਤੇ ਅੱਖਾਂ ਦੀ ਮੁਫ਼ਤ ਜਾਂਚ ਦਾ ਕਲੀਨਿਕ ਵੀ ਸ਼ੁਰੂ ਕੀਤਾ ਗਿਆ।

ਪ੍ਰੈੱਸ

ਸ਼੍ਰੀ ਹਿੰਦੂ ਧਰਮਸ਼ਾਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਮੌਕੇ ਨਤਮਸਤਕ ਹੋਏ ਮੈਡਮ ਅਮਨਪ੍ਰੀਤ ਕੌਰ ਰਾਏ

ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਮੌਕੇ ਅਮਨਪ੍ਰੀਤ ਕੌਰ ਰਾਏ ਨੇ ਮੋਰਿੰਡਾ ਦੀ ਸ਼੍ਰੀ ਹਿੰਦੂ ਧਰਮਸ਼ਾਲਾ ਵਿਖੇ ਮੱਥਾ ਟੇਕਿਆ। ਧਰਮਸ਼ਾਲਾ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ।