ਮੁੱਖ ਸਮੱਗਰੀ ’ਤੇ ਜਾਓ
ਅਮਨਪ੍ਰੀਤ ਕੌਰ ਰਾਏ
ਪਾहिEN
ਲੌਗ ਇਨਸੰਪਰਕ ਕਰੋ

ਮੀਨੂ

ਭਾਸ਼ਾ

ਲੌਗ ਇਨਪ੍ਰਬੰਧ+91 94170 22667

ਪੋਰਟਲ ਨੂੰ ਆਪਣੀ ਹੋਮ ਸਕ੍ਰੀਨ ’ਤੇ ਰੱਖੋ

ਆਪਣੀ ਹੋਮ ਸਕ੍ਰੀਨ ਤੋਂ ਪੋਰਟਲ ਨੂੰ ਸਿੱਧਾ ਆਪਣੀ ਵੱਖਰੀ ਵਿੰਡੋ ਵਿੱਚ ਖੋਲ੍ਹੋ।

  1. iPhone ਜਾਂ iPad ’ਤੇ ਇਹ ਪੰਨਾ Safari ਵਿੱਚ ਖੋਲ੍ਹੋ। Share ਦਬਾਓ, ਫਿਰ Add to Home Screen। ਜੇ Open as Web App ਦਿਸੇ ਤਾਂ ਚਾਲੂ ਰੱਖੋ ਅਤੇ Add ਦਬਾਓ।
  2. Android ’ਤੇ ਬ੍ਰਾਊਜ਼ਰ ਦਾ ਮੀਨੂ ਖੋਲ੍ਹੋ ਅਤੇ Install app ਜਾਂ Add to Home screen ਚੁਣੋ। ਕੰਪਿਊਟਰ ’ਤੇ ਐਡਰੈੱਸ ਬਾਰ ਵਿੱਚ ਇੰਸਟਾਲ ਆਈਕਨ ਦੇਖੋ। ਚੋਣਾਂ ਤੁਹਾਡੇ ਬ੍ਰਾਊਜ਼ਰ ’ਤੇ ਨਿਰਭਰ ਕਰਦੀਆਂ ਹਨ।

ਤਾਜ਼ਾ ਜਾਣਕਾਰੀ ਲੋਡ ਕਰਨ ਅਤੇ ਤਬਦੀਲੀਆਂ ਸੇਵ ਕਰਨ ਲਈ ਇੰਟਰਨੈੱਟ ਚਾਹੀਦਾ ਹੈ।

ਖ਼ਬਰਾਂ
ਪ੍ਰੈੱਸ

ਸ਼੍ਰੀ ਹਿੰਦੂ ਧਰਮਸ਼ਾਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਮੌਕੇ ਨਤਮਸਤਕ ਹੋਏ ਮੈਡਮ ਅਮਨਪ੍ਰੀਤ ਕੌਰ ਰਾਏ

ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਮੌਕੇ ਅਮਨਪ੍ਰੀਤ ਕੌਰ ਰਾਏ ਨੇ ਮੋਰਿੰਡਾ ਦੀ ਸ਼੍ਰੀ ਹਿੰਦੂ ਧਰਮਸ਼ਾਲਾ ਵਿਖੇ ਮੱਥਾ ਟੇਕਿਆ। ਧਰਮਸ਼ਾਲਾ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਤਿਉਹਾਰ ਮੌਕੇ ਅਮਨਪ੍ਰੀਤ ਕੌਰ ਰਾਏ ਨੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਮੋਰਿੰਡਾ ਵਿਖੇ ਸ਼੍ਰੀ ਹਿੰਦੂ ਧਰਮਸ਼ਾਲਾ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਧਰਮਸ਼ਾਲਾ ਦੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮਾਣ-ਸਤਿਕਾਰ ਉਨ੍ਹਾਂ ਨੂੰ ਸਦਾ ਯਾਦ ਰਹੇਗਾ, ਅਤੇ ਸਮਾਜ ਵਿੱਚ ਪਿਆਰ, ਸਦਭਾਵਨਾ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ।

ਪੰਜਾਬੀ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ, ਮੋਰਿੰਡਾ, 5 ਸਤੰਬਰ 2026 (ਪੱਤਰ ਪ੍ਰੇਰਕ ਮਾਜਿਦ ਖ਼ਾਨ)।