ਖ਼ਬਰਾਂ
ਸੱਤਨਾਮ ਸਿੰਘ ਸੰਧੂ ਜੀ ਦਾ #punjabnashamuktyatra ਤੋਂ ਪਹਿਲਾਂ ਹਲਕਾ ਸ਼੍ਰੀ ਚਮਕੌਰ ਸਾਹਿਬ ਵਿਖੇ ਨਤਮਸਤਕ ਕਰਵਾਉਣ ਦੀ ਜ਼ਿੰਮੇਵਾਰੀ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ

ਮੇਰੀ ਜ਼ਿੰਮੇਵਾਰੀ ਪੰਜਾਬ ਨਸ਼ਾ ਮੁੱਕਤ ਯਾਤਰਾ ਪਾਰਟੀ ਦੁਆਰਾ ਗੁਰੂਘਰ ਕਤਲਗੜ੍ਹ ਸਾਹਿਬ ਵਿਖੇ ਮਹਿਮਾਨ ਨੂੰ ਨਤਮਸਤਕ ਹੋਣ ਦੀ ਲੱਗੀ ਅਤੇ ਮੇਰੇ ਦੁਆਰਾ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ


