ਮੁੱਖ ਸਮੱਗਰੀ ’ਤੇ ਜਾਓ
ਅਮਨਪ੍ਰੀਤ ਕੌਰ ਰਾਏ
ਪਾहिEN
ਲੌਗ ਇਨਸੰਪਰਕ ਕਰੋ

ਮੀਨੂ

ਭਾਸ਼ਾ

ਲੌਗ ਇਨਪ੍ਰਬੰਧ+91 94170 22667

ਪੋਰਟਲ ਨੂੰ ਆਪਣੀ ਹੋਮ ਸਕ੍ਰੀਨ ’ਤੇ ਰੱਖੋ

ਆਪਣੀ ਹੋਮ ਸਕ੍ਰੀਨ ਤੋਂ ਪੋਰਟਲ ਨੂੰ ਸਿੱਧਾ ਆਪਣੀ ਵੱਖਰੀ ਵਿੰਡੋ ਵਿੱਚ ਖੋਲ੍ਹੋ।

  1. iPhone ਜਾਂ iPad ’ਤੇ ਇਹ ਪੰਨਾ Safari ਵਿੱਚ ਖੋਲ੍ਹੋ। Share ਦਬਾਓ, ਫਿਰ Add to Home Screen। ਜੇ Open as Web App ਦਿਸੇ ਤਾਂ ਚਾਲੂ ਰੱਖੋ ਅਤੇ Add ਦਬਾਓ।
  2. Android ’ਤੇ ਬ੍ਰਾਊਜ਼ਰ ਦਾ ਮੀਨੂ ਖੋਲ੍ਹੋ ਅਤੇ Install app ਜਾਂ Add to Home screen ਚੁਣੋ। ਕੰਪਿਊਟਰ ’ਤੇ ਐਡਰੈੱਸ ਬਾਰ ਵਿੱਚ ਇੰਸਟਾਲ ਆਈਕਨ ਦੇਖੋ। ਚੋਣਾਂ ਤੁਹਾਡੇ ਬ੍ਰਾਊਜ਼ਰ ’ਤੇ ਨਿਰਭਰ ਕਰਦੀਆਂ ਹਨ।

ਤਾਜ਼ਾ ਜਾਣਕਾਰੀ ਲੋਡ ਕਰਨ ਅਤੇ ਤਬਦੀਲੀਆਂ ਸੇਵ ਕਰਨ ਲਈ ਇੰਟਰਨੈੱਟ ਚਾਹੀਦਾ ਹੈ।

ਖ਼ਬਰਾਂ
ਪ੍ਰੈੱਸ

ਪੰਜਾਬ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ : ਅਮਨਪ੍ਰੀਤ ਕੌਰ ਰਾਏ

ਸਾਬਕਾ ਵਿਧਾਇਕ ਸ. ਸ਼ਮਸ਼ੇਰ ਸਿੰਘ ਰਾਏ ਨੇ ਪੰਜਾਬ ਭਾਜਪਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਅਮਨਪ੍ਰੀਤ ਕੌਰ ਰਾਏ ਨੇ ਦੱਸਿਆ ਕਿ ਗੱਲਬਾਤ ਹਲਕਾ ਸ਼੍ਰੀ ਚਮਕੌਰ ਸਾਹਿਬ, ਜ਼ਿਲ੍ਹਾ ਰੂਪਨਗਰ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਹੋਈ।

ਸਾਬਕਾ ਵਿਧਾਇਕ ਸਰਦਾਰ ਸ਼ਮਸ਼ੇਰ ਸਿੰਘ ਰਾਏ ਨੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨਾਲ ਉਨ੍ਹਾਂ ਦੀ ਰਿਹਾਇਸ਼ ਉੱਤੇ ਮੁਲਾਕਾਤ ਕੀਤੀ।

ਬਾਅਦ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਅਮਨਪ੍ਰੀਤ ਕੌਰ ਰਾਏ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਪੰਜਾਬ ਦੇ ਮੌਜੂਦਾ ਰਾਜਨੀਤਿਕ ਅਤੇ ਸਮਾਜਿਕ ਹਾਲਾਤ, ਹਲਕਾ ਸ਼੍ਰੀ ਚਮਕੌਰ ਸਾਹਿਬ ਅਤੇ ਜ਼ਿਲ੍ਹਾ ਰੂਪਨਗਰ ਦੀ ਬਿਹਤਰੀ, ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ-ਵਟਾਂਦਰਾ ਹੋਇਆ। ਉਨ੍ਹਾਂ ਇਸ ਨੂੰ ਸਿਰਫ਼ ਸਿਆਸੀ ਗੱਲਬਾਤ ਨਹੀਂ, ਸਗੋਂ ਇੱਕ ਨਿੱਘੀ ਤੇ ਪਰਿਵਾਰਕ ਮੁਲਾਕਾਤ ਦੱਸਿਆ।

ਸ. ਕੇਵਲ ਸਿੰਘ ਢਿੱਲੋਂ ਨੇ ਜ਼ਿਲ੍ਹਾ ਰੂਪਨਗਰ ਸਮੇਤ ਸਮੁੱਚੇ ਇਲਾਕੇ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।

11 ਅਗਸਤ 2026 ਨੂੰ ਪੰਜਾਬੀ ਅਖ਼ਬਾਰਾਂ (ਪੱਤਰ ਪ੍ਰੇਰਕ ਮਾਜਿਦ ਖ਼ਾਨ) ਅਤੇ ਦੈਨਿਕ ਭਾਸਕਰ ਵਿੱਚ ਪ੍ਰਕਾਸ਼ਿਤ।